Bhai pinderpal singh ji contact number

Bhai Pinderpal Singh (Ludhiana) - All Gurbani Online!

ਭਾਈ ਪਿੰਦਰਪਾਲ ਸਿੰਘ

ਭਾਈ ਪਿੰਦਰਪਾਲ ਸਿੰਘ

ਜਨਮਜੁਲਾਈ

ਥਰਵਾ ਮਾਜਰਾ, ਕਰਨਾਲ, ਹਰਿਆਣਾ

ਸਿੱਖਿਆਗੁਰਮਤਿ ਮਿਸ਼ਨਰੀ ਕਾਲਜ
ਜ਼ਿਕਰਯੋਗ ਕੰਮਸੋ ਬ੍ਰਾਹਮਨ ਜੋ ਬ੍ਰਹਮ ਬੀਚਾਰੈ () ਐਸਾ ਸਤਿਗੁਰ () ਹਰਿ ਕੋ ਨਾਮ ਸਦਾ ਸਹਾਈ ()
ਸਾਥੀਦਲਜੀਤ ਕੌਰ
ਮਾਤਾ-ਪਿਤਾ
  • ਸਰਦਾਰ ਹਰਦਿਆਲ ਸਿੰਘ (ਪਿਤਾ)
  • ਬਲਬੀਰ ਕੌਰ (ਮਾਤਾ)

ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਜਨਮ ਜੁਲਾਈ ਵਿੱਚ ਹੋਇਆ। ਆਪ ਨੇ ਰੋਪੜ ਵਿਖੇ ਸਥਿਤ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਪੜ੍ਹਾਈ ਕੀਤੀ। ਭਾਈ ਸਾਹਿਬ ਦਾ ਜੀਵਨ ਬਹੁਤ ਹੀ ਸਾਦਾ ਅਤੇ ਨਿਮਰਤਾ ਭਰਪੂਰ ਹੈ।

ਜੀਵਨ

[ਸੋਧੋ]

ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਜਨਮ ਜੁਲਾਈ ਵਿੱਚ ਹੋਇਆ, ਆਪ ਦੇ ਪਿਤਾ ਦਾ ਨਾਮ ਸਰਦਾਰ ਹਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਆਪ ਜੀ ਦਾ ਜਨਮ ਭਾਰਤ ਦੇ ਹਰਿਆਣਾ ਰਾਜ ਦੇ ਪਿੰਡ ਥਰਵਾ ਮਾਜਰਾ, ਤਹਿਸੀਲ ਅਸੰਧ, ਜ਼ਿਲ੍ਹਾ ਕਰਨਾਲ ਵਿੱਚ ਹੋਇਆ। ਆਪ ਦੇ ਪੂਰਵਜ ਸ਼ੇਖਪੁਰਾ ਜ਼ਿਲ੍ਹੇ ਦੇ ਪਿੰਡ ਚੂਹੜਕਾਣੇ ਤੋਂ ਆਏ ਸਨ, ਜੋ ਹੁਣ ਪਾਕਿਸਤਾਨ ਵਿੱਚ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸੱਚਾ ਸੌਦਾ ਦਾ ਧਾਰਮਿਕ ਅਸਥਾਨ ਹੈ। ਭਾਰਤ ਅਤੇ ਪਾਕਿਸਤਾਨ ਦੇ ਵੱਖ ਹੋਣ ਤੋਂ ਬਾਅਦ ਆਪ ਦਾ ਪਰਿਵਾਰ ਭਾਰਤ ਵਿਖੇ ਆ ਗਿਆ। ਅੱਜ-ਕੱਲ੍ਹ ਭਾਈ ਸਾਹਿਬ ਆਪਣੇ ਪਰਿਵਾਰ ਸਮੇਤ ਅਰਬਨ ਕਲੋਨੀ, ਲੁਧਿਆਣਾ ਵਿਖੇ ਰਹਿੰਦੇ ਹਨ। ਆਪ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਪਿੰਡ ਵਿੱਚੋਂ ਪ੍ਰ